ਵਿਸਤਾਰ
ਡਾਓਨਲੋਡ Docx
ਹੋਰ ਪੜੋ
ਸਭ ਤੋਂ ਸ਼ਕਤੀਸ਼ਾਲੀ ਰੋਜ਼ਾਨਾ ਪ੍ਰਾਰਥਨਾ ਕਿਸੇ ਵੀ ਸਮੇਂ, ਅਤੇ ਮੈਡੀਟੇਸ਼ਨ ਤੋਂ ਪਹਿਲਾਂ, ਜੋ ਕਿ ਪ੍ਰਮਾਤਮਾ ਦਾ ਫਰਮਾਨ ਹੈ, ਅਤੇ ਪਰਮ ਸਤਿਗੁਰੂ ਚਿੰਗ ਹਾਈ ਜੀ ਸਾਡੇ ਨਾਲ ਆਪਣੀ ਵਡਭਾਗੀ ਮਿਹਰ ਦੁਆਰਾ ਸਾਂਝੀ ਕਰਦੇ ਹਨ: "ਵਿਸ਼ਵ ਵੀਗਨ, ਵਿਸ਼ਵ ਸ਼ਾਂਤੀ ਲਈ ਅਤੇ ਸਾਡੀ ਆਤਮਾ-ਮੁਕਤੀ ਲਈ, ਅਸੀਂ ਨਿਮਰਤਾ ਨਾਲ ਸਭ ਤੋਂ ਉਚੇ, ਸਭ ਤੋਂ ਮਹਾਨ, ਸਰਬ-ਸ਼ਕਤੀਮਾਨ ਪ੍ਰਮਾਤਮਾ ਦੀ ਪੂਜਾ ਕਰਦੇ, ਸਿਫਤ-ਸਲਾਹ ਕਰਦੇ, ਉਨਾਂ ਦਾ ਧੰਨਵਾਦ ਕਰਦੇ ਹਾਂ, ਹੁਕਮ ਮੰਨਦੇ ਅਤੇ ਉਨਾਂ ਨੂੰ ਪਿਆਰ ਕਰਦੇ ਹਾਂ। ਅਸੀਂ ਆਪਣੀ ਮੁਕਤੀ ਲਈ, ਪ੍ਰਮਾਤਮਾ ਦੇ ਇਕਲੌਤੇ ਪੁਤਰ, ਜੋ ਕਿ ਅੰਤਲੇ ਸਤਿਗੁਰੂ ਹਨ, ਉਨਾਂ ਦਾ ਧੰਨਵਾਦ ਕਰਦੇ ਹਾਂ, ਉਨਾਂ ਨੂੰ ਪਿਆਰ ਕਰਦੇ ਹਾਂ, ਅਤੇ ਉਨਾਂ ਦੀ ਸਿਫਤ-ਸਲਾਹ ਕਰਦੇ ਹਾਂ। ਸਾਡੀ ਅਧਿਆਤਮਿਕ ਉਚਾਈ ਲਈ, ਅਸੀਂ ਸਾਰੇ ਸੰਤਾਂ ਅਤੇ ਰਿਸ਼ੀਆਂ ਦੇ ਉਪਦੇਸ਼ਾਂ ਦੀ ਪਾਲਣਾ ਕਰਦੇ ਹਾਂ, ਅਸੀਂ ਉਨਾਂ ਦਾ ਧੰਨਵਾਦ ਕਰਦੇ ਹਾਂ, ਉਨਾਂ ਨੂੰ ਪਿਆਰ ਕਰਦੇ ਹਾਂ, ਅਤੇ ਉਨਾਂ ਦੀ ਪ੍ਰਸ਼ੰਸਾ ਕਰਦੇ ਹਾਂ, ਜੋ ਕਿ ਪ੍ਰਮਾਤਮਾ ਦੇ ਨੁਮਾਇੰਦੇ ਹਨ।"











